ਲਾਲ ਕਾਰਡ

Authored By: Immigrant Legal Resource Center

ੁਹਾਡੇ ਕੋਲ ਹੇਠ ਲਿਖੇਸੰਵਿਧਾਨਕ ਅਧਿਕਾਰ ਹਨ: ਜੇ ਆਵਾਸ (ਇਮੀਗਰੇਸ਼ਨ) ਅਧਿਕਾਰੀ ਤੁਹਾਡਾ ਦਰਵਾਜਾ ਖੜਕਾਉਂਦਾ ਹੈ ਤਾਂ ਦਰਵਾਜਾ ਨਾ ਖੋਲੋ ਜੀ । ਆਵਾਸ ਅਧਿਕਾਰੀ ਦੇ ਕਿਸੇ ਸਵਾਲ ਦਾ ਜਵਾਬ ਨਾ ਦਿਓ । ਚੁੱਪ ਰਹਿਣਾ ਤੁਹਾਡਾ ਅਧਿਕਾਰ ਹੈ । ਆਪਣੇ ਵਕੀਲ ਨੂੰ ਪੁੱਛੇ ਬਿਨਾਂ ਕਿਤੇ ਵੀ ਦਸਤਖਤ ਨਾ ਕਰੋ । ਵਕੀਲ ਨਾਲ ਸਲਾਹ ਕਰਨਾ ਤੁਹਾਡਾ ਅਧਿਕਾਰ ਹੈ । ਜੇ ਤੁਸੀਂ ਘਰ ਤੋਂ ਬਾਹਰ ਹੋ ਤਾਂ ਆਵਾਸ ਅਧਿਕਾਰੀ ਨੂੰ ਜਾਣ ਲਈ ਪੁੱਛੋ ਜੀ, ਜੇ ਉਹ ਹਾਂ ਕਹੇ ਤਾਂ ਚੁੱਪ-ਚਾਪ ਉਥੋਂ ਚਲੇ ਜਾਓ । ਇਹ ਕਾਰਡ ਅਧਿਕਾਰੀ ਨੂੰ ਦਿਓ । ਜੇ ਤੁਸੀਂ ਘਰ ਦੇ ਅੰਦਰ ਹੋ ਤਾਂ ਖਿੜਕੀ ਵਿੱਚੋਂ ਇਹ ਕਾਰਡ ਦਿਖਾਓ ਜਾਂ ਦਰਵਾਜੇ ਥਲਿਓਂ ਬਾਹਰ ਖਿਸਕਾ ਦਿਓ ।

Last Review and Update: Nov 20, 2024
Back to top